ਉੱਤਪਨ ਸਬਦ (Suffix & Prefix)
 ਉੱਤਪਨ ਸਬਦ:
 ਉਹ ਸਬਦ ਜਿਹੜੇ ਮੂਲ ਸਬਦਾ ਨਾਲ ਅਗੇਤਰ ਜਾ ਪਿਛੇਤਰ ਲਾ ਕੇ ਬਣਾਏ ਜਾਦੇ ਹਨ,ਉਨ੍ਹਾਂ ਨੂੰ ਉੱਤਪੰਨ ਸਬਦ ਕਹਿੰਦੇ ਹਨ: ਜਿਵੇ-

 

"ਵਿਦਿਆ ਤੋ ਵਿਦਿਆਹੀਨਅਵਿਦਿਆ"
"ਉੱਡ ਤੋ ਉਡਾਰੀਉਡਾਨਉੱਡਣਾ "
 
ਅਗੇਤਰ

 
ਉਪ- ਉਪਮੰਤਰੀਉਪਨੇਮਉਪਵਾਕਉਪਭਾਗਉਪਨਿਯਮ।
ਉਨ-ਉਨਤੀਉਨਤਾਲੀਉਨਾਠਉਨਾਸੀ।
ਅ- ਅਸਹਿਅਕਥਅਜਿੱਤਅਟੱਲਅਨਾਥਅਕਾਰਨਅਮੋਲ।
ਅਣਅਨ- ਅਣਸੁਣਿਆਅਣਪਛਾਤਾਅਨਪੜ੍ਹਅਣਤਾਰੂਅਣਵਿਆਹਿਆਅਨਾਦਾਰ।
ਅਪ- ਅਪਜੱਸਅਪਸਬਦਅਪਮਾਨਅਪਸਗਨਅਪਬਲ।
ਅਤਿ- ਅਤਿਕਥਨੀਅਤਿਅੰਤਅਤਿਵਾਦੀਅਤਿਅਤਿਆਈ।
ਅੱਧ- ਅੱਧਖੁੱਲਾਅੱਧਕੱਚਾਅੱਧਵਟੇਅੱਧਪੱਕਾ।
ਅਵਔ-ਔਗੁਣਔਘੱਟਅਵਾਗਤਅਵਗੁਣ।
ਸੁ- ਸੁਪਤਨੀਸੁਭਾਗਸੁਚੱਜਸੁਮੱਤਸੁਲੱਖਣਾ।
ਸ- ਸਹਿਰਸਹਿਤਸਫਲਸੁਮਿਤਸਜਲ।
ਸੰ- ਸੰਯੋਗਸੰਗੀਤਸੰਬੰਧਸੰਗਠਨ।
ਸਬ- ਸਬ-ਕਮੇਟੀਸਬ-ਜੱਜਸਬ-ਇੰਸਪੈਕਟਰ।
ਸਹਿ- ਸਹਿਕਾਰੀਸਹਿੰਮਤਸਹਿਗਮੀ।
ਸਣ-ਸਣਕੇਸੀਸਣਪਰਵਾਰਸਣਗੁਦੜਾਸਣਕੱਪੜੀ।
ਸਮ- ਸਮਭਾਵੀਸਮਕਾਲੀਨਸਮਤਲਸਮਤੋਲਸਮਲਿੰਗੀ।
ਸ੍ਵੈ-ਸ੍ਵੈਦੋਸੀਸ੍ਵੈ-ਵਿਸਵਾਸਸ੍ਵੈ-ਮਾਨਸ੍ਵੈ-ਬਲਸ੍ਵੈ-ਜੀਵਨੀ।
ਸਾਹ- ਸਾਹਜਹਾਸਾਹਕਾਰਸ਼ਾਹਖ਼ਰਚਸ਼ਾਹਰਾਹਸ਼ਾਹਸਵਾਰ।
ਹਮ- ਹਮਰਾਜਹਮਰਾਹੀਹਮਉੱਪਰਹਮਜੋਲੀ।
ਕੁ- ਕੁਲੱਛਣਕੁਪੁੱਤਰਕੁਲੱਖਣਕੁਰੀਤੀਕੁਮੱਤਕੁਕਰਮਕੁਚਾਲ।
ਕਲ- ਕਲਮੂਹਾਕਲਯੁੱਗਕਲਜੋਗਣਕਲਜੀਭੀ।
ਕਮ ਕਮਜੋਰਕਮਬਖ਼ਤਕਮਅਕਲਕਮਜਾਤਕਮਖ਼ਰਚ।
ਖੜ- ਖੜਦੁੱਬਾਖੜਸੁੱਕਖੜਪੈਚ।
ਖ਼ੁਸ-ਖ਼ੁਸ਼ਕਿਮਤਖ਼ੁਸ਼ਬੋਖ਼ੁਸ਼ਫ਼ਹਿਮਖ਼ੁਸ਼ਤਬੀਅਤ।
ਗ਼ੈਰ- ਗ਼ੈਰਹਾਜਰਗ਼ੈਰਕੋਮਗ਼ੈਰਜਵਾਬ।
ਚੁ -ਚੁਆਨੀਚੁਹਰਟਾਚੁਹੱਤਰਚੁਕੰਨਾਚੁਕਾਠ।
ਚੌਚੌਹਾਤਰਚੌਕੜੀਚੌਰਸਚੌਤੁਕਾ।
ਛਿ- ਛਿਹਰਾਟਾਛਿਹੱਤਰਛਿਆਸੀਛਿਮਾਹੀ।
ਦੁ- ਦੁਅਰਥਾਦੁਆਬਾਦੁਹਰਟਾਦੁਧਾਰਾਦੁਵੱਲੀ।
ਨ- ਨਕਲਨਕਾਰਾਨਖੰਡਨਚਿੱਤਨਖੱਟੂ।
ਨਾ- ਨਾਲ ਨਾਪਾਕਨਾਲਾਇਕਨਾਮੁਰਾਦ।
ਨਿ- ਨਿਖੱਟੂਨਿਕੰਮਾਨਿਲੱਜਨਿਤਾਣਾਨਿਸੰਗ।
ਨਿਸ- ਨਿਸਚਲਨਿਸਫ਼ਲਨਿਸਚਿਤ।
ਨਿਹ- ਨਿਹਕਰਮਨਿਹਕੰਲਕਨਿਹਕਾਮੀਨਿਹਚਲਨਿਹਫਲ।
ਨਿਜ- ਨਿਜਗਤੀਨਿਜਘਰਨਿਜਪਤੀਨਿਹਚਲਨਿਜਭਾਗੀ।
ਨਿਰ- ਨਿਰਸੰਦੇਹਨਿਰਮੂਲਨਿਰਧਨਨਿਰਭਉਨਿਰਦਾਈ।
ਨਿਤ- ਨਿਤਨੇਮਨਿਤਕਰਮਨਿਤਦਿਹਾੜੇ।
ਪਰ- ਪਰਨਾਰੀਪਰਦੇਸਪਰਸੁਆਰਥਪਰਧਨਪਰਉਪਕਾਰ।
ਧਰਮ-ਧਰਮਗੂਰੁਧਰਮਾਤਮਾਧਰਮਪਦਧਰਮਾਰਥ।
ਪੜ- ਪੜਪੋਤੜਾਪੜਦਾਦਾਪੜਨਾਨੀਪੜਛੱਤੀਪੜਪੋਤਾ।
ਪ੍ਰ- ਪ੍ਰਯਤਨਪ੍ਰਬਲਪ੍ਰਮੁੱਖਪ੍ਰੱਚਲਤ।
ਪੁਨਰ - ਪੁਨਰਨਿਵਾਸਪੁਨਰਵਾਸਪੁਨਰਵਿਆਹਪੁਨਰਵਿਚਾਰ।
ਪਰਮ- ਪਰਮਾਤਮਾਪਰਮੇਸ਼ਰਪਰਮਜੀਤ।
ਬਦ- ਬਦਨਾਮਬਦਬੂਬਦਸੂਰਤਬਦਚਲਣਬਦਕਾਰ।
ਬਾ- ਬਾਕਾਇਦਾਬਾਰੌਣਕਬਾਸਿਹਤਬਾਇੱਜਤ।
ਬੇ- ਬੇਗੁਨਾਹਬੇਸਮਝਬੇਅੰਤਬੇਗ਼ੁਨਾਹ।
ਬਿ- ਬਿਅਰਥਬਿਹਾਲਬਿਗ਼ਾਨਾਬਿਗਾਰ।
ਬਲ- ਬਲਵਾਨਬਲਕਾਰੀਬਲਵੀਰਬਲਵੰਤ।
ਮਹਾਮਹਾਂ- ਮਹਾਰਾਜਾਮਹਾਰਾਣੀਮਹਾਂਦੇਵਮਹਾਂਪਾਪ।
ਮਣਮਨ- ਮਨਚਾਰੂਮਨਭਾਰੂਮਨਸੁੱਖਮਣਖੱਟੂ।
ਲਾ- ਲਾਸਾਨੀਲਾਚਾਰੀਲਾਪਰਵਾਹਲਾਵਾਰਸ।
ਵਿ- ਵਿਆਪਕਵਿਸ਼ਾਲਵਿਗਿਆਨਵਿਨਾਸਵਿਅਰਥ
 
 
ਪਿਛੇਤਰ
 
ਊ-ਗਵਾਊਕਾਮਊਡਰਾਊਭਾਊ।
ਊਗੜਾ- ਬਚੂਗੜਾਸਤੁੰਗੜਾਬਲੂੰਗੜਾ।
ਓ- ਖਾਓਗੁਆਓਵਿਕਾਓਕਮਾਓਖੁਆਓ।
ਅਈ- ਝਟਕਾਈਮੁਗ਼ਲਈਕੱਜਲਮਈਸੁਰਮਈਮਲਵੱਈ।
ਅਈਆ- ਮੁਲਖੱਈਆਭਣਵੱਈਆਉਸਰਈਆ।
ਅੱਤਣ-ਕੁੱੜਤਣਖਟੱਤਣਮਿਡੱਤਣਪਿਲੱਤਣਨਵੱਤਣ।
ਆਕ- ਤੈਰਾਕਪਿਆਕਚਾਲਾਕਘਟੀਅਲਮਰੀਅਲ।
ਐਲ-ਮਝੈਲਗੁਸੈਲ,ਵਿਸੈਲਝਗੜੈਲ।
ਆਵਲੀ- ਬੰਸਾਵਲੀਸੰਕੇਤਾਵਲੀਮਿਰਗਾਵਲੀਸ਼ਬਦਾਵਲੀ।
ਆਵਣੀ- ਮਨਭਾਵਣੀਭਰਮਾਵਣੀਸੁਹਾਵਣੀਦਿਖਾਵਣੀ।
ਆਈ- ਉਖਿਆਈਉਚਿਆਈਪਕਿਆਈਬੁਪਰਆਈਵਡਿਆਈ।
ਆਹਟ- ਘਬਰਾਹਟਹਿਚਕਾਹਟਮੁਸਕਾਹਟਖਬਲਾਹਟ।
ਆਕਲ- ਸ਼ਰਮਾਕਲਡਰਾਕਲਭਜਾਕਲਤੁਰਾਕਲ।
ਆੜੀ- ਪਿਛਾੜੀਦਿਹਾੜੀਅਗਾੜੀ।
ਆਲ- ਘੜਿਆਲਦਿਆਲਕ੍ਰਿਪਾਲ।
ਆਲਾ- ਬਰਫ਼ਾਲਾਜੰਤਡਆਲਾਹਿਮਾਲਾਪੁਸਤਕਾਲਾਭੋਜਨਾਲਾ।
ਆਵਟ-ਥਕਾਵਟਰੁਕਾਵਟਮਿਆਵਟਸਜਾਵਟਸਿਖਲਾਵਟ।
ਆਵਤ- ਸਖ਼ਾਵਤਤਰਾਵਤਬਗ਼ਾਵਤਅਦਾਵਤ,  ਕਹਾਵਤ।
ਆਰ- ਦਾਤਾਰਲੁਹਾਰਚਮਤਕਾਰਸੁਨਿਆਰ।
ਆਰਾ-ਸੁਨਿਆਰਾਵਣਜਾਰਾਸੁਖਿਆਰਾਭਟਿਆਰਾਸਚਿਆਰਾ।
ਆਰੀ- ਖਿਡਾਰੀਸਚਿਆਰੀਸੁਖਿਆਰੀਭਿਖਾਰੀਲਿਖਾਰੀ।
ਆਨੀ-ਨੂਰਆਨੀਰੂਹਾਨੀਜਿਸਮਾਨੀਸੂਰਾਨੀਆਗਿਆਨੀ
ਆਣੀ-  ਪੰਡਿਤਾਣੀਦਰਾਣੀਜਿਠਾਣੀ, ,ਮਿਹਤਰਾਣੀ।
ਅਹਿਰਾ- ਦੁਪਹਿਰਾਸੁਨਹਿਰਾਇਕਹਿਰਾਕਛਹਿਰਾ।
ਆਉ- ਵਰਤਾਉਫੈਲਾਉਦਬਾਉਘੁਮਾਉ,
ਇਕ- ਆਕਰਮਿਕਸਕਰਮਿਕਸਮਾਜਿਕਧਾਰਮਿਕ।
ਤੇਰਾ- ਲੁਟੇਰਾਲਵੇਰਾਬਹੁਤੇਰਾ।
ਏਲੀ- ਹਥੇਲੀਨਵੇਲੀਗੁਲੇਲੀਇਕੇਲੀ।
ਏਟੀਰੰਘਰੇਟੀਚਮਰੇਟੀਜਟੇਟੀਡੂਮੇਟੀ।
ਈਨ-ਮਲੀਨਰੰਗੀਨਕੁਲੀਨਸੋਕੀਨ।
ਈ- ਪੜ੍ਹਈਦਵਾਈਗਵਾਈਗਾਈਹਵਾਈ।
ਈਂ- ਸਰਾਈਂਹਵਾਈਂਗਵਾਈਂ।
ਈਅਲ- ਸੜੀਅਲਮਰੀਅਲਅੜੀਅਲ।
ਸਤਾਨ- ਅਫ਼ਗਾਨਿਸਤਾਨਬਲੋਚਿਸਤਾਨਕਬਰਿਸਤਾਨਹਿੰਦੂਸਤਾਨ।
ਸ- ਨਿਕਾਸਖਟਾਸ ਮਿਠਾਸ।
ਸਾਲ- ਟਕਸਾਲਧਰਮਸਾਲਪਾਕਸਾਲਚਾਟਸਾਲ।
ਸਾਰ- ਸਵੇਰਸਾਰਹੰਢਣਸਾਰਤੜਕਸਾਰਮਿਲਛਸਾਰ।
ਸਾਜ- ਘੜੀਸਾਜਰੰਗਸਾਜ।
ਸਾਲਾ- ਗਊਸਾਲਾਚਿੱਤਰਸਾਲਾਧਰਮਸਾਲਾਪਾਠਸਾਲਾ।
ਹਾਰੀ- ਲੱਕੜਹਾਰੀਲਿਖਣਹਾਰੀਪੜਨਹਾਰੀ।
ਹੀੋਣ- ਰੂਪਹੀਣਬਲਹੀਣਮੱਤਹੀਣਰਕਮਹੀਣ।
ਹਾਰਾ- ਲੱਕੜਹਾਰਾਲਿਖਣਹਾਰਾਰੱਖਣਹਾਰਾਪੜ੍ਹਨਹਾਰਾ।
ਕ- ਉਤਪਾਦਕਉਪਦੇਸਕਆਰੰਭਿਕਜਾਚਕ।
ਕਾ- ਸੇਵਕਾਲੇਖਕਾਅਧਿਆਪਿਕਾਗਾਇਕਾ।
ਕਾਰ- ਗੀਤਕਾਰਸਹਿਤਕਾਰਕਹਾਣੀਕਾਰਨਾਵਲਕਾਰ।
ਕਾਰਕ- ਹਾਨੀਕਾਰਕਗੁਣਕਾਰਕ।
ਕਾਰੀ- ਕਲਾਕਾਰੀਗੁਣਕਾਰੀਚਿੱਤਰਕਾਰੀਫੁੱਲਕਾਰੀ।
ਕੀ- ਅਜੋਕੀਦਾਦਕੀਨਾਲਕੀ।
ਖ਼ਾਨਾ- ਕਾਰਖ਼ਾਨਾਡਾਕਖ਼ਾਨਾਮੁਰਗੀਖ਼ਾਨਾ।
ਗੀ- ਪੇਸਗੀਗੰਦਗੀਨਰਾਜਗੀਹੈਰਾਨਗੀ।
ਗ਼ਰ- ਬਾਜੀਗ਼ਰਜਾਦੂਗ਼ਰਕਮੀਲਾਗ਼ਰ।
ਚੀ- ਨਿਸਾਨਚੀਪਚੀਮਸਾਲਚੀਖ਼ਜਾਨਚੀਸਦੂਕਚੀ।
ਚਾਰੀ- ਲੋਕਚਾਰੀਪ੍ਰਹੁਣਚਾਰੀਕੰੜਮਚਾਰੀ।
ਜਨਕ- ਹੈਰਾਨੀਜਨਕਅਪਮਾਨਜਨਕਸੰਤੋਖ਼ਜਨਕ।
ਣਾ- ਸੋਣਾਜਾਣਾਪੀਣਾਵੇਲਣਾ।
ਨੀ- ਬਾਜੀਗਰਨੀਫ਼ਕਾਰਨੀਜਾਦੂਗਰਨੀਭਰਨੀ।
ਣੀ- ਕਹਿਣੀਨੱਟਣੀਸੰਤਣੀ।
ਤਾ -ਮਿੱਤਤਰਤਾਸੰਦਰਤਾਮੂਰਖਤਾਅਰੋਗਤਾ।
ਤਾਈ- ਮੂਰਖਤਾਈਮਿੱਤਰਤਾਈਵਿਸੇਸਤਾਈਸੂਰਮਤਾਈ।
ਤਣ- ਛੁੱਟਤਣਮਿਲੱਤਣਕਲੱਤਣ।
ਤ- ਰੰਗਤਸੰਗਤਪੰਗਤਮਿੱਠਤ।
ਤੀ- ਗਿਣਤੀਬੁਣਤੀਭਰਤੀਸਿਮਰਤੀ।
ਦਾਰ- ਟੱਬਰਦਾਰਥਾਣੇਦਾਰਚੌਕੀਦਾਰਠੇਕੇਦਾਰ।
ਦਾਰਨੀ-ਸਰਦਾਰਨੀਠੇਕੇਦਾਰਨੀਸੂਬੇਦਾਰਨੀ।
ਦਾਇਕ- ਸੁਖਦਾਇਕਦੁਖਦਾਇਕਆਰਾਮਦਾਇਕ।
ਦਾਨ- ਫੁੱਲਦਾਨਖੂਨ ਦਾਨਰੌਸਨਦਾਨਪਾਨਦਾਨ।
ਧਰ- ਖੰਡੇਧਰਗੰਗਾਧਰਨਾਮਧਾਰ।
ਧਾਰੀ- ਨਾਮਧਾਰੀਣੁਧਾਧਾਰੀਪੰਡੇਧਾਰੀਖੱਦਰਧਾਰੀ।
ਨ- ਸੜਨਜਲਣਮਰਨਭਰਨ।
ਨਾ- ਅਲੋਚਨਾਮਾਰਨਾਕਲਪਨਾਵਿਚਾਰਨਾ।
ਨੀ- ਯੇਰਨੀਭਰਨੀਫ਼ਕੀਰਨੀਕਰਨੀ।
ਨਾਕ- ਸਰਮਨਾਕਖ਼ਤਰਨਾਕਦਰਦਨਾਕਹੌਲਨਾਕ।
ਪਾ- ਕੁਟਾਪਾਮੋਟਾਪਾਬੁਢਾਪਾ।
ਪਣ- ਵਡੱਪਣਭੋਲਾਪਣਬਚਪਣਸੁਹੱਪਣ।
ਪਨ- ਭੋਲਾਪਨਨੀਲਾਪਨਸਾਦਾਪਨ।
ਬਾਨ- ਬੀਲਾਬਾਨਬਾਗ਼ਬਾਨਨਿਗਾਹਬਾਨਗਾਡੀਬਨ।
ਬਾਜ਼- ਪੱਤੇਬਾਜ਼ਡਰਾਮੇਬਾਜ਼ਜੂਐਬਾਜ਼ਚਾਲਬਾਜ਼।
ਮਾਰ- ਨੜੀਮਾਰਮੱਛਰਮਾਰਬਿੱਲੀਮਾਰਚੂਹੇਮਾਰਬਾਜ਼ਮਾਰ।
ਮੰਦ- ਸਹਿਤਮੰਦਦੌਲਤਮੰਦਫ਼ਿਕਰਮੰਦਅਹਿਸਾਨਮੰਦ।
ਲੂ- ਕ੍ਰਿਪਾਲੂਦਿਆਲੂਪ੍ਰਿਤਪਾਲੂਸਰਧਾਲੂ।
ਲਾ- ਅਗਲਾਪਿਛਲਾਲਾਡਲਾਉਤਲਾ।
ਲ- ਹੱਥਲਜਿੱਦਲਕਿਰਪਾਲਦਿਆਲ।
ਵਾਲ- ਭਾਈਵਾਲਕਸਤਵਾਲਮਾਹੀਵਾਲਸਾਂਝੀਵਾਲ।
ਵੀ ਬੁਆਵੀਖਿਡਾਵੀਧਾੜਵੀ।
ਵਾਲਾ- ਦੁੱਧਵਾਲਾਵਾਜੇਵਾਲਾਧੋਤੀਵਾਲਾਹੱਟੀਵਾਲਾਸਬਜੀਵਾਲਾ।
ਵਾਨ- ਰਥਵਾਨਕੋਚਵਾਨਵਿਦਵਾਨਬਲਵਾਨ।
ਵਾਂ- ਰਾਖਵਾਂਚੋਣਵਾਸੁਖਾਵਾਂਮਾਗਵਾਂ।
ਵਾ- ਬੁਲਾਵਾਪਛਤਾਵਾਚੜਾਵਾ।
ਵਟ- ਲਿਖਾਵਟਸੁਣਾਵਟਰੁਕਾਵਟਬਣਾਵਟ।
ਵੰਤੀ- ਤੇਜਵੰਤੀਧਨਵੰਤੀਬਲਵੰਤੀਗੁਣਵੰਤੀ।
ਵੰਤ -ਧਨਵੰਤਬਲਵੰਤਤੇਜਵੰਤਗੁਣਵੰਤ।
ਵਰ- ਤਾਕਤਵਾਰਨਾਮਵਰਬਾਖ਼ਤਵਰਜਾਨਵਰਜੋਰਾਵਰ।
ੜਾ-ਬਚੜਾਬੁਢੜਾਰੰਝੇਟੜਾ,ਤਰੱਕੜਾ।
ੜੀ- ਛਾਬੜੀਕੋਠੜੀਰੱਖੜੀਗੰਢੜੀ।
ੜ- ਭੁੱਖੜਪੱਗੜਛੱਬੜਰੱਕੜਤੱਕੜਛੁੱਟੜ।

Comments:

Your comment will be published after approval.