Synonymous ਸਮਾਨਾਰਥਕ ਸ਼ਬਦ
Dev
27-Jul-20 06:23:19pm
Punjabi
78249
ਸਮਾਨਾਰਥਕ ਸ਼ਬਦ ਪੰਜਾਬੀ
ਸਮਾਨਾਰਥਕ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਦੋਂ ਬਣਿਆ ਹੈ। ਸਮਾਨ + ਅਰਥਕ। ਸਮਾਨ ਤੋਂ ਭਾਵ ਹੈ: ਇੱਕੋ ਜਿਹਾ ਅਰਥਕ ਤੋਂ ਭਾਵ ਹੈ: ਅਰਥ ਵਾਲ਼ਾ। ਉਹ ਸ਼ਬਦ ਜੋ ਵੱਖ ਵੱਖ ਹੁੰਦੇ ਹੋਏ ਵੀ ਇੱਕ ਹੀ ਅਰਥ ਪ੍ਰਗਟ ਕਰਦੇ ਹਨ, ਉਹਨਾ ਨੂੰ ਸਮਾਨਾਰਥਕ ਸ਼ਬਦ ਅਖਵਾਉਦੇ ਹਨ, ਜਿਵੇ- ਸਲਾਘਾ, ਪ੍ਰਸੰਸਾ, ਉਪਮਾ ਤੇ ਉਸਤਤ ਅਲੱਗ ਅਲੱਗ ਸ਼ਬਦ ਹਨ ਪਰੰਤੂ ਇਹਨਾਂ ਦੇ ਅਰਥ ਸਮਾਨ ਹਨ।
ਅਜਿਹੇ ਕੁੱਝ ਸਮਾਨਾਰਥਕ ਸ਼ਬਦਾਂ ਦੀਆ ਉਦਾਹਾਰਨਾ ਹੇਠ ਦਿੱਤੀਆ ਗਈਆ ਹਨ।
ਉਸਤਤ: ਸਲਾਘਾ, ਪ੍ਰਸੰਸਾ, ਉਪਮਾ, ਵੰਡਿਆਈ
ਉਸਤਾਦ: ਅਧਿਆਪਕ, ਸਿੱਖਿਅਕ, ਗੂਰੁ
ਉਚਿਤ: ਠੀਕ, ਯੋਗ, ਸਹੀ, ਢੁਕਾਵਾਂ
ਉਜੱਡ: ਅੱਖੜ, ਗਵਾਰ, ਮੂਰਖ
ਉੱਜਲ: ਸਾਫ਼, ਨਿਰਮਲ, ਸ੍ਵਛ
ਉਜਾਲਾ: ਚਾਨਣ, ਪ੍ਰਕਾਸ, ਰੋਸ਼ਨੀ, ਲੋਅ
ਉੱਤਮ: ਚੰਗਾ, ਸ੍ਰੇਸ਼ਟ, ਵਧੀਆ
ਉੱਦਮ: ਉਪਰਲਾ, ਜਤਨ, ਕੋਸ਼ਿਸ਼
ਉਦਾਸ: ਫ਼ਿਕਰਮੰਦ, ਚਿੰਤਾਤਰ, ਉਪਰਾਮ, ਪਰੇਸ਼ਾਨ, ਨਿਰਾਸ
ਉਪਕਾਰ: ਮਿਹਰਬਾਨੀ, ਨੇਕੀ, ਭਲਾਈ, ਅਹਿਸਾਨ
ਉਪਯੋਗ: ਵਰਤੋਂ, ਲਾਭ, ਇਸਤੇਮਾਲ
ਉਮੰਗ: ਉਤਸਾਹ, ਚਾਅ, ਇੱਛਾ, ਤਾਂਘ
ਉਲਟਾ: ਪੁੱਠਾ, ਵਿਰੁੱਧ, ਮੁੱਧਾ
ਊਣਾ: ਅਪੂਰਨ, ਅਧੂਰਾ, ਹੋਛਾ
ਓਪਰਾ: ਬੇਗਾਨਾ, ਪਰਾਇਆ, ਗ਼ੈਰ, ਬਾਹਰਲਾ
ਓੜਕ: ਅਖੀਰ, ਅੰਤ, ਛੇਕੜ
ਅਕਲ: ਸਮਝ, ਮੱਤ, ਸਿਆਣਪ, ਬੁੱਧੀ
ਅਸਮਾਨ: ਅਕਾਸ਼, ਗਗਨ, ਅੰਬਰ, ਅਰਸ਼
ਅੱਖ: ਨੇਤਰ, ਨੈਣ, ਲੋਚਨ
ਅੱਡ: ਵੱਖ, ਅਲੱਗ, ਜੁਦਾ, ਭਿੰਨ
ਅੰਤਰ: ਫ਼ਰਕ, ਭੇਦ, ਫ਼ਾਸਲਾ, ਵਿੱਥ
ਅਨਾਥ: ਯਤੀਮ, ਬੇਸਹਾਰਾ, ਲਾਵਾਰਸ
ਅਮਨ: ਸ਼ਾਂਤੀ, ਚੈਨ, ਟਿਕਾਅ
ਅਮੀਰ: ਧਨਵਾਦ, ਧਨਾਢ, ਦੌਲਤਮੰਦ
ਅਰਥ: ਭਾਵ, ਮਤਲਬ, ਮਾਅਨਾ, ਮੰਤਵ
ਅਰੰਭ: ਆਦਿ, ਸੂਰੁ, ਮੁੱਢ, ਮੂਲ
ਅਲੌਕਿਕ: ਅਨੋਖਾ, ਅਨੂਠਾ, ਅਦਭੁਤ, ਅਲੋਕਾਰ
ਅਜ਼ਾਦੀ: ਸੁਤੰਤਰਤਾ, ਸ੍ਵਧੀਨਤਾ, ਮੁਕਤੀ, ਰਿਹਾਈ
ਆਥਣ: ਸ਼ਾਮ, ਸੰਝ, ਤਕਾਲ਼ਾਂ
ਔਖ: ਬਿਪਤਾ, ਕਠਨਾਈ, ਦੁੱਖ, ਸਮੱਸਿਆ, ਰੁਕਾਵਟ, ਅੜਚਨ, ਮੁਸ਼ਕਲ
ਇਸਤਰੀ: ਔਰਤ, ਜ਼ਨਾਨੀ, ਨਾਰੀ, ਤੀਵੀਂ, ਮਹਿਲਾ, ਤ੍ਰੀਮਤ
ਇਕਰਾਰ: ਕੌਲ਼, ਵਚਨ, ਪ੍ਰਣ, ਪ੍ਰਤਿੱਗਿਆ
ਇੱਛਾ: ਤਾਂਘ, ਉਮੰਗ, ਉਤਸਾਹ, ਚਾਅ
ਇਨਸਾਨ: ਆਦਮੀ, ਮਨੁੱਖ, ਬੰਦਾ, ਪੁਰਸ, ਮਾਨਵ
ਸਸਤਾ: ਹੋਲ਼ਾ, ਹਲਕਾ, ਮਾਮੂਲੀ, ਆਮ
ਸਹਾਇਤਾ: ਮਦਦ, ਹਿਮਾਇਤ, ਸਮਰਥਨ
ਸਤਿਕਾਰ: ਇੱਜ਼ਤ, ਮਾਣ, ਆਦਰ, ਵਡਿਆਈ, ਆਉ-ਭਗਤ
ਸਬਰ: ਸੰਤੋਖ, ਤ੍ਰਿਪਤੀ, ਧੀਰਜ, ਟਿਕਾਅ, ਰੱਜ
ਸੱਭਿਅਤਾ: ਤਹਿਜ਼ੀਬ, ਸ਼ਿਸ਼ਟਾਚਾਰ, ਤਮੀਜ, ਸੁਚੱਜਤਾ
ਸਰੀਰ: ਤਨ, ਦੇਹ, ਜਿਸਮ, ਬਦਨ, ਜੁੱਸਾ, ਕਾਇਮਾਂ, ਵਜੂਦ
ਸੰਯੋਗ: ਮੇਲ਼, ਸੰਗਮ, ਢੋਅ
ਸਾਫ਼: ਉੱਜਲ, ਨਿਰਮਲ, ਸ੍ਵਛ
ਸੂਖਮ: ਬਰੀਕ, ਨਾਜਕ, ਕੋਮਲ, ਪਤਲਾ
ਸੂਰਬੀਰ: ਬਹਾਦਰ, ਵੀਰ, ਸੂਰਮਾਂ, ਬਲਵਾਨ, ਦਲੇਰ, ਯੋਧਾ, ਵਰਿਆਮ
ਸੋਹਣਾ: ਖ਼ੂਬਸੂਰਤ, ਸੁੰਦਰ, ਮਨੋਹਰ, ਆਕਰਸ਼ਕ
ਹਵਾ: ਪੌਣ, ਸਮੀਰ, ਵਾਯੂ
ਹੁਸਿਆਰ: ਚਲਾਕ, ਤੇਜ਼, ਸੁਜਾਨ, ਚੌਕਸ, ਚੁਕੰਨਾ, ਸਜੱਗ, ਚਤਰ
ਕਮਜ਼ੋਰ: ਮਾੜਾ, ਨਿਰਬਲ, ਪਤਲਾ, ਮਾੜਚੂ
ਕੋਮਲ: ਨਾਜ਼ਕ, ਪਤਲਾ, ਬਰੀਕ, ਸੂਖਮ
ਗੁੱਸਾ: ਕ੍ਰੋਧ, ਨਰਾਜਗੀ, ਕਹਿਰ
ਚਾਨਣ: ਪ੍ਰਕਾਸ, ਰੋਸ਼ਨੀ, ਲੋਅ, ਉਜਾਲਾ
ਛੋਟਾ: ਨਿੱਕੀ, ਅਲਪ, ਲਘੂ
ਜਾਨ: ਜਿੰਦਗੀ, ਜੀਵਣ, ਪ੍ਰਾਣ, ਜਿੰਦ
ਜਿਸਮ: ਸਰੀਰ, ਤਨ, ਦੇਹ, ਬਦਨ, ਜੁੱਸਾ, ਕਾਇਮਾਂ, ਵਜੂਦ
ਠਰੰ੍ਹਮਾ: ਧੀਰਜ, ਸਾਂਤੀ, ਟਿਕਾਅ, ਸਬਰ
ਠੀਕ: ਸਹੀ, ਦਰੁਸਤ, ਉਚਿਤ, ਢੁਕਾਵਾ, ਯੋਗ
ਤਰੱਕੀ: ਵਿਨਾਸ, ਉੱਨਤੀ, ਪ੍ਰਗਤੀ, ਵਾਧਾ, ਖ਼ੁਸਹਾਲੀ
ਤਾਕਤ: ਸ਼ਕਤੀ, ਜੋਰ, ਬਲ, ਸਮੱਰਥਾ
ਦੁਸਮਣ: ਵੇਰੀ, ਵਿਰੋਧੀ, ਸਤਰੂ
ਦੋਸਤੀ: ਯਾਰੀ, ਮਿੱਤਰਤਾ, ਸੱਜਣਤਾ
ਧਰਤੀ: ਜ਼ਮੀਨ, ਭੋ, ਭੂਮੀ, ਪ੍ਰਿਥਵੀ
ਨਿਰਧਨਾਂ ਗ਼ਰੀਬ, ਕੰਗਾਲ, ਤੰਗ
ਨਿਰਮਲ: ਸਾਫ਼, ਸੁੱਧ, ਸੁੱਥਰਾਂ, ਸ੍ਵਛ
ਨੇਕੀ: ਭਲਾਈ, ਉਪਕਾਰ, ਚੰਗਿਆਈ
ਪ੍ਰਸੰਸਾ: ਸਲਾਘਾ, ਉਪਮਾ, ਵੰਡਿਆਈ
ਪਹਿਰਾਵਾ: ਪੁਸ਼ਾਕ, ਕੱਪੜੇ, ਵਸਤਰ
ਪਰਖ: ਇਮਤਿਹਾਨ, ਪਰੀਖਿਆ, ਜਾਂਚ, ਪੜਤਾਲ, ਅਜਮਾਇਸ
ਫੁੱਲ: ਪੁਸ਼ਪ, ਸੁਮਨ, ਕੁਸਮ
ਬਹਾਦਰ: ਵੀਰ, ਸੂਰਮਾਂ, ਦਲੇਰ, ਬਲਵਾਨ, ਵਰਿਆਮ
ਮਦਦ: ਸਹਾਇਤਾ, ਹਿਮਾਇਤ, ਸਮਰਥਨ
ਮੰਤਵ: ਮਨੋਰਥ, ਆਸ਼ਾ, ਨਿਸਾਨਾ
ਮਿੱਤਰ: ਦੋਸਤ, ਆੜੀ, ਸੱਜਣ, ਯਾਰ, ਬੇਲੀ
ਮੀਂਹ: ਵਰਖਾਂ, ਬਰਸਾਤ, ਬਾਰਸ
ਮੁਸ਼ਕਲ: ਬਿਪਤਾ, ਕਠਨਾਈ, ਪਰੇਸ਼ਾਨੀ, ਦੁੱਖ, ਸਮੱਸਿਆ, ਰੁਕਾਵਟ, ਅੜਚਨ, ਔਖ
ਵਚਨ: ਕੌਲ, ਇਕਰਾਰ, ਪ੍ਰਤਿੱਗਿਆ, ਪ੍ਰਣ
ਸ਼ਰਮ: ਸੰਕੋਚ, ਲੱਜਿਆ, ਸੰਗ, ਝਿਜਕ
ਸ਼ਾਮ: ਸੰਝ, ਤਕਾਲ਼ਾਂ, ਆਥਣ
ਖ਼ਰਾਬ: ਗੰਦਾ, ਮੰਦਾ, ਭੈੜਾ, ਬੁਰਾ
ਖ਼ੁਸੀ: ਪ੍ਰਸੰਨਤਾ, ਅਨੰਦ, ਸਰੂਰ
ਗ਼ਰੀਬੀ: ਕੰਗਾਲੀ, ਥੁੜ, ਨਿਰਧਨਤਾ
ਜ਼ਿੰਦਗੀ: ਜੀਵਣ, ਜਿੰਦ, ਪ੍ਰਾਣ
ਫ਼ਿਕਰ: ਚਿੰਤਾ, ਪਰੇਸਾਨੀ, ਸੋਚ
Tags: Grammer
ਖੜੌਤ ??
ਧਾਰ ਦਾ ਸਮਾਨਾਰਥਕ ਸ਼ਬਦ ਕੀ ਹੈ????
ਹਿਮਾਇਤ ਦਾ ਸਮਰਥਕ ਸ਼ਬਦ ਜੋਂ ਕਿਸੇ ਕੁੜੀ ਦੇ ਨਾਂਮ ਹੋ ਸਕਦੇ ਹੈਂ?
ਪ੍ਰਤੱਖ/ਪ੍ਰਗਟ ਦਾ ਸਮਨਾਰਥਕ ਸ਼ਬਦ
ਆਸਾਰ ਦਾ ਸਮਾਨਾਰਥਕ ਸ਼ਬਦ ਕੀ ਹੈ?
ਛਾਪ ਦਾ ਸਮਾਨਾਰਥਕ ਸ਼ਬਦ ਕੀ ਹੈ?
ਸੜੀਅਲ ਦਾ ਸਮਾਨਾਰਥਕ ਸ਼ਬਦ
ਨਜਿਠਣਾ ਸ਼ਬਦ ਦਾ ਸਮਾਨਾਰਥਕ ਸ਼ਬਦ?
ਰੁੱਖ ਦਾ ਸਮਾਨਾਰਥਕ ਸ਼ਬਦ?
Ped
ਭੀੜ
ਸੰਪੂਰਨ ਦੇ ਸਮਾਨਾਰਥਕ ਸ਼ਬਦ ਨਹੀਂ ਮਿਲ ਰਹੇ। ਕਿਰਪਾ ਕਰਕੇ ਮਦਦ ਕਰੋ ਜੀ????
ਸਵੇਰ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਹੈ
(ਛੱਡਣਾ) ਦੇ ਦੋ-ਦੋ ਸਮਾਨ ਅਰਥਕ ਸ਼ਬਦ
ਰੁਖ਼ ਦਾ ਸਮਾਨਾਰਥਕ ਸ਼ਬਦ
ਵਿਰੋਧ ਦਾ ਵਿਰੋਧੀ ਸ਼ਬਦ
ਨਿਰਪੱਖ ਦਾ ਵਿਰੋਧੀ ਸ਼ਬਦ
ਆਪਣਾ ਅਤੇ ਅਹੰਕਾਰ
ਨਿਬੰਧ ਜਾਂ ਲੇਖ ਦਾ ਸਮਾਨਾਰਥਕ ਸ਼ਬਦ
ਤੀਲੀ ਦਾ ਸਮਾਨਾਰਥਕ ਸ਼ਬਦ?
ਜ਼ੁਲਮ ਦਾ ਸਮਾਨਾਰਥਕ
ਪਾਪ, ਅੱਤਿਆਚਾਰ
ਤਸ਼ੱਦਦ
ਪਾਪ
ਵਿਨਾਸ
ਅਤਿਆਚਾਰ
ਅੱਤਿਆਚਾਰ
ਨਜਿੱਠਣਾ
ਨਾਦਾਨ ਦੇ ਦੋ ਦੋ ਸਮਾਨਾਰਥਕ ਸ਼ਬਦ
ਨਾਸਮਝ,ਭੋਲਾ
ਬੇਸਮਝ। ਬੇਅਕਲ
ਨਾਸਮਝ , ਬੇਸਮਝ , ਝੱਲਾ , ਭੋਲਾ ਆਦਿ।
ਸਵਾਰਥ ਦਾ ਸਾਮਾਨ ਅਰਥ ਸ਼ਬਦ ?
ਮਤਲਵੀ
ਮਜ੍ਹਮਾ ਦਾ ਕੀ ਮਤਲਬ ਹੈ
ਝੁੰਡ, ਇਕੱਠ, ਮਹਿਫਿਲ
ਪਾਪ ਦਾ ਸਮਾਨਾਰਥੀ ਸ਼ਬਦ ਕਿ ਹੈ ਜੀ?
ਜ਼ੁਲਮ
ਅਗਾੜੀ ਦਾ ਸਮਾਨਾਰਥਕ ਸ਼ਬਦ ਕੀ ਹੈ ਜੀ?
ਤਰਕ ਦਾ ਸਮਾਨਾਰਥਕ ਸ਼ਬਦ
ਅੱਗੇ , ਮੂਹਰੇ ਵਾਲਾ
ਸ਼ਾਖਾਵਾਂ ਦਾ ਸਮਾਨਾਰਥੀ ਸ਼ਬਦ
ਜੜ੍ਹਾਂ
ਸੋਹੀ ਸ਼ਬਦ ਦਾ ਸਮਾਨਰਾਥਕ ਸ਼ਬਦ ਦੱਸੋ
ਘਰ ਦਾ ਸਮਾਨਾਰਥੀ ਦੋ
ਅੱਗ
ਅੱਗਨੀ
ਜੰਗਲ ਦੇ ਦੋ ਸਮਾਨਾਰਥਕ ਸ਼ਬਦ ਦੱਸੋ।
ਵਨ,ਬਿਆਬਾਨ
ਜੰਗਲ ਸ਼ਬਦ ਦੇ ਦੋ ਸਮਾਨਾਰਥਕ ਸ਼ਬਦ ਦੱਸੋ।
ਬੀੜ ਅਤੇ ਵਣ, ਜੰਗਲ ਦੇ ਸਮਾਨਾਰਥਕ ਸ਼ਬਦ ਹਨ।
ਅੱਗ
ਜੰਗਲ ਦੇ ਦੋ ਸਮਾਨਾਰਥਕ ਸ਼ਬਦ ਦੱਸੋ।
ਬੇਲਾ, ਵਣ
ਖੰਗਲ ਸਬਦ ਦਾ ਸਮਾਨਾਰਥਕ ਸਬਦ ਕੀ ਹੈ.?
ਭਗਤ ਸ਼ਬਦ ਦਾ ਸਮਾਨਾਰਥਕ ਸ਼ਬਦ ਕੀ ਹੈ?
ਸਰਧਾਲੂ, ਸੰਗਤ
ਭੋਲਾ, ਭਲਾਮਾਣਸ
ਤਲਖ਼ ਦਾ ਸਮਾਨਅਰਥੀ ਸ਼ਬਦ
ਗੁੱਸਾ
ਜਜ਼ਬਾਤ ਅਤੇ ਰੂਹ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਹੈ?
ਮੁਸਕਾਨ ਦਾ ਸਮਾਨਾਰਥਕ
ਹਾਸਾ
ਸੁਮਨ ਦਾ ਸਮਾਨ ਅਰਥ
ਫੁੱਲ
ਪੁਸ਼ਪ, ਫੁੱਲ
ਫੁੱਲ
ਸ਼ਰੀਰ ਦਾ
ਸਮਾਨਆਰਥਕ ??
ਤਾਕਤ ka
ਤਨ,ਦੇਹ
ਖ਼ਲਕਤ
Hlo
ਆਬਾਦੀ
ਰੀਝ ਦਾ
ਚਾਹਤ, ਮਨਸ਼ਾ, ਇੱਛਾ, ਖਾਹਿਸ਼, ਖਵਾਇਸ਼, ਕਾਮਨਾ
ਵਿਅਕਤੀ ਦਾ ਸਮਾਨਾਰਥਕ ਸ਼ਬਦ
ਮਨੁੱਖ
ਮਨੁੱਖ
"ਰਮਨ" ਦਾ ਸਮਾਨਥਕ ਸ਼ਬਦ ਕੀ ਹੁੰਦਾ ਹੈ ਜੀ?
ਹੳਮੈ ਦਾ ਸਮਾਨਾਰਥਕ ਸ਼ਬਦ
Hankaar
It can be .......jankaar
Or ghmand
ਘਮੰਡ
ਘਮੰਡ, ਮਾਣ
ਹੰਕਾਰ
ਬੇਲੀ
ਯਾਰ
ਮਿੱਤਰ
ਦੋਸਤ ,
ਮਿਤੱਰ
ਵੇਹਲਾ ਦਾ ਸਾਮਾਨ ਸ਼ਬਦ
ਿਨਖੱਟੂ
ਕਾਮਾ
ਬੁਰਾ ਦਾ ਵਿਰੋਧੀ ਸ਼ਬਦ
ਚੰਗਾ (अच्छा)
Beta ਚੰਗਾ
If any problem tell me Ok
Gussa da Synonym
Comments:
Your comment will be published after approval.