Ranjeet Online Typing

Name:
Guest
ID:
0000
Time:
10
SET Time
Font Size:
Paragraph Words: XXX
Typing paragraph
ਸਰਕਾਰ ਨੇ ਘਰੇਲੂ ਕੱਪੜਾ ਇੰਡਸਟਰੀ ਨੂੰ ਰਾਹਤ ਦੇਣ ਅਤੇ ਸਥਾਨਕ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ੩੨੮ ਟੈਕਸਟਾਈਲ ਪ੍ਰਾਡਕਟਸ ‘ਤੇ ਦਰਾਮਦ ਡਿਊਟੀ ਵਧਾ ਕੇ ਦੁੱਗਣੀ ਕਰ ਦਿੱਤੀ ਹੈ। ਇਨ੍ਹਾਂ ਪ੍ਰਾਡਕਟਸ ਦੀ ਦਰਾਮਦ ‘ਤੇ ਡਿਊਟੀ ਵਧਾ ਕੇ ੨੦ ਫੀਸਦੀ ਕੀਤੀ ਗਈ ਹੈ। ਸਰਕਾਰ ਨੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਟੇਟ ਫਾਈਨਾਂਸ ਮੰਤਰੀ ਰਾਧਾ ਕ੍ਰਿਸ਼ਣ ਨੇ ਇਸ ਦੀ ਜਾਣਕਾਰੀ ਲੋਕ ਸਭਾ ‘ਚ ਦਿੱਤੀ। ਨੋਟੀਫਿਕੇਸ਼ਨ ਮੁਤਾਬਕ ਕਸਟਮ ਐਕਟ, ੧੯੬੨ ਦੀ ਧਾਰਾ ੧੫੯ ਤਹਿਤ ੩੨੮ ਟੈਕਸਟਾਈਲ ਪ੍ਰਾਡਕਟਸ ‘ਤੇ ਟੈਰਿਫ ੧੦ ਫੀਸਦੀ ਤੋਂ ਵਧ ਕੇ ੨੦ ਫੀਸਦੀ ਹੋ ਜਾਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਇੰਪੋਰਟਡ ਕੱਪੜੇ ਮਹਿੰਗੇ ਹੋਣਗੇ ਪਰ ਘਰੇਲੂ ਨਿਰਮਾਤਾਵਾਂ ਨੂੰ ਇਸ ਦਾ ਫਾਇਦਾ ਹੋਵੇਗਾ ਕਿਉਂਕਿ ਮੌਜੂਦਾ ਸਮੇਂ ਸਸਤੀ ਦਰਾਮਦ ਨਾਲ ਇਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਘਰੇਲੂ ਪੱਧਰ ‘ਤੇ ਨਿਰਮਾਣ ਵਧਣ ਨਾਲ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਇਸ ਸਮੇਂ ਇਸ ਸੈਕਟਰ ‘ਚ ਲਗਭਗ ੧੦.੫ ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਸਰਕਾਰ ਨੇ ਜੁਲਾਈ ‘ਚ ਵੀ ਤਕਰੀਬਨ ੫੦ ਟੈਕਸਟਾਈਲ ਪ੍ਰਾਡਕਟਸ ‘ਤੇ ਦਰਾਮਦ ਡਿਊਟੀ ਵਧਾਈ ਸੀ। ਇਨ੍ਹਾਂ ‘ਚ ਕੋਟ, ਪੈਂਟ, ਜੈਕਟ, ਲੇਡੀਜ਼ ਕੱਪੜੇ ਅਤੇ ਕਾਰਪੇਟ ਸ਼ਾਮਲ ਸਨ। ਇਨ੍ਹਾਂ ‘ਚ ਜ਼ਿਆਦਾਤਰ ‘ਤੇ ਡਿਊਟੀ ੧੦ ਫੀਸਦੀ ਤੋਂ ਵਧਾ ਕੇ ੨੦ ਫੀਸਦੀ ਕੀਤੀ ਗਈ ਸੀ। ਵਪਾਰ ਮਾਹਰਾਂ ਮੁਤਾਬਕ, ਭਾਰਤ ਕੱਪੜਾ ਸੈਕਟਰ ਨੂੰ ਸਿੱਧੇ ਤੌਰ ‘ਤੇ ਬਰਾਮਦ ਸਬਸਿਡੀ ਨਹੀਂ ਦੇ ਸਕੇਗਾ, ਇਸ ਲਈ ਘਰੇਲੂ ਨਿਰਮਾਣ ਨੂੰ ਵਧਾਉਣ ਲਈ ਅਜਿਹੇ ਕਦਮ ਚੁੱਕਣੇ ਜ਼ਰੂਰੀ ਸਨ। ਸੈਮਸੰਗ ਇਲੈਕਟ੍ਰਾਨਿਕਸ ਨੇ ਬਾਜ਼ਾਰ ‘ਚ ਹਿੱਸੇਦਾਰੀ ਕਾਇਮ ਰੱਖਣ ਲਈ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਹੀ ਟਾਪ ਮਾਡਲ ਟੀ. ਵੀ. ਸਸਤੇ ਕਰ ਦਿੱਤੇ ਹਨ। ਮੋਬਾਇਲ ਅਤੇ ਟੈਲੀਵਿਜ਼ਨ ਬਾਜ਼ਾਰ ਦੀ ਪ੍ਰਮੁੱਖ ਦਿੱਗਜ ਸੈਮਸੰਗ ਨੇ ਇਹ ਕਦਮ ਉਦੋਂ ਉਠਾਇਆ ਹੈ, ਜਦੋਂ ਇੰਡਸਟਰੀ ਕੀਮਤਾਂ ਵਧਾਉਣ ‘ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਦੋ ਮਹੀਨਿਆਂ ‘ਚ ਦੂਜੀ ਵਾਰ ਕੀਮਤਾਂ ‘ਚ ਕਟੌਤੀ ਕੀਤੀ ਹੈ। ਸੈਮਸੰਗ ਨੇ ੩੨ ਇੰਚ ਤੋਂ ਲੈ ਕੇ ੪੩ ਇੰਚ ਦੀ ਸਕ੍ਰੀਨ ਸਾਈਜ਼ ਵਾਲੇ ਟੀ. ਵੀਜ਼. ਦੀਆਂ ਕੀਮਤਾਂ ਤਕਰੀਬਨ ੫ ਫੀਸਦੀ ਤਕ ਘਟਾਈਆਂ ਹਨ, ਜਿਸ ਨਾਲ ਇਹ ੧,੦੦੦ ਰੁਪਏ ਤੋਂ ਲੈ ਕੇ ੨,੫੦੦ ਰੁਪਏ ਤਕ ਸਸਤੇ ਹੋ ਗਏ ਹਨ। ੭੫ ਇੰਚ ਦੇ ਟੀ. ਵੀ. ਦੀਆਂ ਕੀਮਤਾਂ ‘ਚ ੧੫ ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਪਿਛਲੀ ਵਾਰ ਜੂਨ
Type: 0
Correct: 0
Wrong: 0
Type Here
Paragraph By : Internet

App. Ver.:

Fully compatible with Latest Firefox & Chrome browser.

GUIDELINE / ABOUT / HELP FOR TYPING SOFTWARE

The main objective of this website is to provide an easy typing experience with the help of typing software. There are many types of typing software on this website. For a new user, it is a bit difficult to understand. What is the right option for him/her. Let's start and know about each one.

  1. Akaal Typing Tutor: This is for users who are learners. They do not know how to type and they do not have control over the keyboard. If you make many mistakes while typing then this is also for you, as it will help reduce stroke error.
  2. Typing Practice: very useful for users who are beginer in typing. this is the next step of typing on this website. after gaining basic skill of typing in specific language. you can continue here your typing journey. it is more difficult to do typing paragraph without any help or hint. don't worry in here is an optional highlighter and live report available for you. you can't mis type or skip any word, because highlighter always helps you. practicing typing with it, makes it interesting also build your typing speed and accuracy. you will get typing report in both words based and character based rules with basic information.
  3. Mock Test: It is very popular typing interface as it is similar to typing test. It does not have supporting features, which makes it a typing test simulator software. here you will get full typing test report on result window, by default you will get character based report. But you can set your own typing rules and also can get words based typing report. in the typing report you can check various types of error such as split, join/merge, wrong, skip, extra, and wrong words. you can also save these records in your profile and track own typing progress. so it is useful for every user.
  4. Chunk Test: It contains all features of "Mock Test". Difference is that it has fixed width interface that provide typing paragraph in chunks and mock test provides full screen width and provide full paragraph. chuck test built based on SSSB 2018 typing rules. espeacially for sssb's candidates. there is nothing special it just copy of specific board's software. keep your practice continue on mock test.